ਓਪੋ ਨੇ ਭਾਰਤੀ ਬਾਜ਼ਾਰ 'ਚ ਕਈ ਸ਼ਾਨਦਾਰ ਸਮਾਰਟਫੋਨ ਪੇਸ਼ ਕੀਤੇ ਹਨ। ਹੁਣ ਓਪੋ 23 ਜੂਨ ਨੂੰ ਇਕ ਹੋਰ ਸ਼ਾਨਦਾਰ ਸਮਾਰਟਫੋਨ ਕੇ13ਐਕਸ 5ਜੀ ਲਾਂਚ ਕਰੇਗਾ। ਇਸ ਸਮਾਰਟਫੋਨ ਨੂੰ ਘੱਟ ਬਜਟ 'ਚ ਕਈ ਨਵੇਂ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ ਬਿਹਤਰ ਕੈਮਰਾ, ਵੱਡੀ ਬੈਟਰੀ, ਸੁਪਰਵੂਕ ਚਾਰਜਰ ਅਤੇ ਮਜ਼ਬੂਤ ਪ੍ਰੋਸੈਸਰ ਨਾਲ ਲਾਂਚ ਕੀਤਾ ਜਾਵੇਗਾ।
ਇਸ ਸਮਾਰਟਫੋਨ ਨੂੰ 23 ਜੂਨ ਨੂੰ ਫਲਿੱਪਕਾਰਟ 'ਤੇ ਲਾਂਚ ਕੀਤਾ ਜਾਵੇਗਾ।